Author - RadioSpice

International News

BBC Twitter Row: ‘ਅਸੀਂ ਸਰਕਾਰੀ ਫੰਡਾਂ ਤੇ ਚਲਣ ਵਾਲੀ ਮੀਡੀਆ ਨਹੀਂ ਹਾਂ’, ਟਵਿੱਟਰ ਦੇ ਲੇਬਲ ‘ਤੇ ਬੀਬੀਸੀ ਦਾ ਜਵਾਬ

ਬੀਬੀਸੀ ਟਵਿੱਟਰ ਗੋਲਡ ਟਿਕ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਦੁਆਰਾ ਅੱਜ ਕੀਤੇ ਗਏ ਇੱਕ ਬਦਲਾਅ ਨੇ ਯੂਕੇ ਦੇ ਰਾਸ਼ਟਰੀ ਪ੍ਰਸਾਰਕ ਬੀਬੀਸੀ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਦਰਅਸਲ ਟਵਿਟਰ ਨੇ...

India News

ਸਿੱਖ ਕਤਲੇਆਮ ਮਾਮਲੇ ‘ਚ ਸੀਬੀਆਈ ਨੇ ਜਗਦੀਸ਼ ਟਾਈਟਲਰ ਦਾ ਲਿਆ ਵਾਈਸ ਸੈਂਪਲ

ਜਗਦੀਸ਼ ਟਾਈਟਲਰ, ਜਿਸ ਨੂੰ ਸਿੱਖ ਕਤਲੇਆਮ  ਮਾਮਲੇ ਵਿਚ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਨੂੰ ਸੀਬੀਆਈ ਨੇ ਮੰਗਲਵਾਰ (11 ਅਪ੍ਰੈਲ) ਨੂੰ ਆਵਾਜ਼ ਦੇ ਨਮੂਨੇ ਲੈਣ ਲਈ ਸੈਂਟਰਲ...

India News

ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ! 18% ਤਕ ਕਣਕ ਦੇ ਟੁੱਟੇ ਤੇ ਬਦਰੰਗ ਦਾਣਿਆਂ ਨੂੰ ਵੀ ਖਰੀਦੇਗੀ ਕੇਂਦਰ ਸਰਕਾਰ; ਨੋਟੀਫਿਕੇਸ਼ਨ ਜਾਰੀ

ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਕਣਕ ਦੇ ਟੁੱਟੇ ਤੇ ਬਦਰੰਗ ਦਾਣਿਆਂ ਦੀ ਖਰੀਦ ‘ਤੇ 18 ਫੀਸਦ ਤਕ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ...

Local News

ਪ੍ਰਵਾਸੀ ਸਿਹਤ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾਉਣ ਤੇ ਪੱਕਿਆਂ ਕਰਨ ਲਈ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਅਹਿਮ ਐਲਾਨ

ਇਮੀਗ੍ਰੇਸ਼ਨ ਫਾਸਟ-ਟਰੈਕ ਸਕੀਮ ਵਿੱਚ 32 ਨਵੀਆਂ ਸਿਹਤ ਸੰਭਾਲ ਭੂਮਿਕਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਅਤੇ ਸਿਹਤ ਮੰਤਰੀ ਡਾਕਟਰ ਆਇਸ਼ਾ ਵੇਰਲ ਨੇ ਸਾਂਝੇ ਬਿਆਨ...

India News

ਸਾਬਕਾ CM ਚਰਨਜੀਤ ਚੰਨੀ ਨੂੰ ਵਿਜੀਲੈਂਸ ਨੇ ਕੀਤਾ ਤਲਬ, ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸ਼ਿਕੰਜਾ ਕੱਸ ਲਿਆ ਹੈ। ਬਿਊਰੋ ਨੇ ਉਸ ਨੂੰ ਨੋਟਿਸ ਜਾਰੀ...

India News

Sidhu Moosewala ਨੇ ਤੋੜੇ ਸਾਰੇ ਰਿਕਾਰਡ: You Tube ‘ਤੇ ਸਿੱਧੂ ਦੇ ਚੈੱਨਲ ਨੇ ਪਾਰ ਕੀਤੇ 20 ਮਿਲੀਅਨ Subscribers

ਸਿੱਧੂ ਮੂਸੇਵਾਲਾ ਨੇ ਤੋੜੇ ਸਾਰੇ ਰਿਕਾਰਡ ਯੂਟਿਊਬ ‘ਤੇ ਸਿੱਧੂ ਮੂਸੇਵਾਲਾ ਦੇ ਚੈੱਨਲ ਨੇ 20 ਮਿਲੀਅਨ ਸਬਸਕ੍ਰਾਈਬ੍ਰਸ ਪਾਰ ਕਰ ਲਏ ਹਨ।ਸਿੱਧੂ ਮੂਸੇਵਾਲਾ ਅਜਿਹਾ ਕਰਨ ਵਾਲਾ ਭਾਰਤ ਦਾ ਇਕਲੌਤਾ...

India News

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਮਿਲਿਆ ਦਰਜਾ

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ। ਦੱਸ ਦੇਈਏ ਕਿ 2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਪਹਿਲਾਂ ਰਾਸ਼ਟਰੀ ਪਾਰਟੀ ਦਾ ਦਰਜਾ...

Sports News

ਲਖਨਊ ਆਖਰੀ ਗੇਂਦ ‘ਤੇ ਇਕ ਵਿਕਟ ਨਾਲ ਜਿੱਤਿਆ: ਪੂਰਨ-ਸਟੋਇਨਿਸ ਦੀ ਧਮਾਕੇਦਾਰ ਪਾਰੀ ਨੇ ਬੈਂਗਲੁਰੂ ਦੇ ਹੱਥੋਂ ਖੋਹੀ ਜਿੱਤ

ਨਿਕੋਲਸ ਪੂਰਨ ਦੇ ਸੀਜ਼ਨ ਦੇ ਸਭ ਤੋਂ ਤੇਜ਼ ਅਰਧ ਸੈਂਕੜੇ ਅਤੇ ਮਾਰਕਸ ਸਟੋਇਨਿਸ ਦੀ ਧਮਾਕੇਦਾਰ ਪਾਰੀ ਦੇ ਦਮ ‘ਤੇ ਲਖਨਊ ਸੁਪਰਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ-16 ਦਾ ਸਭ ਤੋਂ ਰੋਮਾਂਚਕ...

International News

ਟਵਿੱਟਰ ਨੇ ਬੀਬੀਸੀ ਦੀ ਨਿਰਪੱਖਤਾ ‘ਤੇ ਉਠਾਏ ਸਵਾਲ, ਇਸ ਨੂੰ ਸਰਕਾਰੀ ਫੰਡ ਪ੍ਰਾਪਤ ਮੀਡੀਆ ਵਜੋਂ ਕੀਤਾ ਲੇਬਲ, ਮਸਕ ਨੇ ਮਾਰਿਆ ਤਾਅਨਾ

ਜਦੋਂ ਤੋਂ ਐਲਨ ਮਸਕ ਦੁਆਰਾ ਟਵਿੱਟਰ ਦੀ ਪ੍ਰਾਪਤੀ ਕੀਤੀ ਗਈ ਹੈ, ਹਰ ਦੂਜੇ ਦਿਨ ਕੰਪਨੀ ਕੋਈ ਨਾ ਕੋਈ ਨਵੀਂ ਘੋਸ਼ਣਾ ਕਰਦੀ ਹੈ, ਜੋ ਸੁਰਖੀਆਂ ਬਣ ਜਾਂਦੀ ਹੈ। ਇਸ ਦੌਰਾਨ ਟਵਿਟਰ ਨੇ ਹੁਣ ਬੀਬੀਸੀ ਨੂੰ...

India News

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਫਿਟਕਾਰ ਮਗਰੋਂ ਸ਼੍ਰੋਮਣੀ ਕਮੇਟੀ ਹੋਈ ਐਕਟਿਵ, ਡਿਬਰੂਗੜ੍ਹ ਜੇਲ੍ਹ ‘ਚ ਬੰਦ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਲਈ ਆਸਾਮ ਪਹੁੰਚਿਆ ਵਫਦ

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਾਰਾਜ਼ਗੀ ਮਗਰੋਂ ਸ਼੍ਰੋਮਣੀ ਕਮੇਟੀ ਐਕਟਿਵ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਅਸਾਮ ਪਹੁੰਚਿਆ ਹੈ। ਵਕੀਲਾਂ ਦਾ ਇਹ ਵਫਦ...

Video