ਸਿੱਧੂ ਮੂਸੇਵਾਲਾ ਨੇ ਤੋੜੇ ਸਾਰੇ ਰਿਕਾਰਡ ਯੂਟਿਊਬ ‘ਤੇ ਸਿੱਧੂ ਮੂਸੇਵਾਲਾ ਦੇ ਚੈੱਨਲ ਨੇ 20 ਮਿਲੀਅਨ ਸਬਸਕ੍ਰਾਈਬ੍ਰਸ ਪਾਰ ਕਰ ਲਏ ਹਨ।ਸਿੱਧੂ ਮੂਸੇਵਾਲਾ ਅਜਿਹਾ ਕਰਨ ਵਾਲਾ ਭਾਰਤ ਦਾ ਇਕਲੌਤਾ ਇਨਡਪੈਂਡੈਂਟ ਕਲਾਕਾਰ ਬਣਿਆ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 7 ਅਪ੍ਰੈਲ ਨੂੰ ‘ਮੇਰਾ ਨਾ’ ਨਵਾਂ ਗੀਤ ਰਿਲੀਜ਼ ਹੋਇਆ ਸੀ ।ਜਿਸ ਨੂੰ ਉਸਦੇ ਚਾਹੁਣ ਵਾਲਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਧੂ ਮੂਸੇ ਵਾਲਾ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਅਜਿਹਾ ਕਰਨ ਵਾਲਾ ਸਿੱਧੂ ਮੂਸੇ ਵਾਲਾ ਪਹਿਲਾ ਆਜ਼ਾਦ ਭਾਰਤੀ ਕਲਾਕਾਰ ਬਣ ਗਿਆ ਹੈ। ਇਸ ਦੇ ਨਾਲ ਹੀ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਆਜ਼ਾਦ ਭਾਰਤੀ ਕਲਾਕਾਰ ਦਾ ਚੈਨਲ ਵੀ ਦੱਸ ਦੇਈਏ ਕਿ ਦੂਜੇ ਨੰਬਰ ‘ਤੇ ਰੈਪਰ ਐਮੀਵੇ ਬੰਟਾਈ ਦਾ ਚੈਨਲ ਹੈ, ਜਿਸ ਦੇ 19.8 ਮਿਲੀਅਨ ਸਬਸਕ੍ਰਾਈਬਰਸ ਹਨ।






