ਨਿਊਜ਼ੀਲੈਂਡ ਵਿੱਚ first-home buyers ਨੇ ਜੁਲਾਈ ਦੌਰਾਨ ਕੁੱਲ property purchases ਦਾ ਰਿਕਾਰਡ 29% ਹਿੱਸਾ ਹਾਸਲ ਕੀਤਾ।
ਇਹ ਵਾਧਾ ਉਸ ਸਮੇਂ ਆਇਆ ਹੈ ਜਦੋਂ ਘਰਾਂ ਦੀਆਂ ਕੀਮਤਾਂ ਨਰਮ ਹਨ, ਮਾਰਕੀਟ ਵਿੱਚ properties ਦੀ ਚੋਣ ਵੱਧ ਹੈ ਅਤੇ ਖਰੀਦਦਾਰਾਂ ਕੋਲ ਭਾਅ ਤੈਅ ਕਰਨ ਦੀ ਬਿਹਤਰ ਤਾਕਤ ਹੈ। ਹਾਲਾਂਕਿ ਕੁੱਲ property sales ਪਿਛਲੇ ਸਾਲ ਦੇ ਮੁਕਾਬਲੇ 6.4% ਘੱਟ ਰਹੀਆਂ।










