Smoke Alarm ਮਗਰੋਂ Wellington Airport ਦਾ ਹਿੱਸਾ ਖਾਲੀ ਕਰਵਾਇਆ

Wellington Airport ਦੇ southwest pier ਨੂੰ ਅੱਜ ਦੁਪਹਿਰ smoke alarm ਸਰਗਰਮ ਹੋਣ ਤੋਂ ਬਾਅਦ ਕੁਝ ਸਮੇਂ ਲਈ ਖਾਲੀ ਕਰਵਾਇਆ ਗਿਆ।

Fire and Emergency NZ ਨੂੰ ਦੁਪਹਿਰ 2:20 ਵਜੇ ਤੋਂ ਪਹਿਲਾਂ ਸੂਚਿਤ ਕੀਤਾ ਗਿਆ ਅਤੇ ਦੋ fire crews ਮੌਕੇ ’ਤੇ ਪਹੁੰਚੀਆਂ। ਜਾਂਚ ਤੋਂ ਬਾਅਦ ਇਲਾਕੇ ਨੂੰ ਜਲਦੀ ਮੁੜ ਖੋਲ੍ਹ ਦਿੱਤਾ ਗਿਆ।

ਯਾਤਰੀਆਂ ਨੂੰ ਦੁਬਾਰਾ security screening ਵਿੱਚੋਂ ਲੰਘਣਾ ਪਿਆ, ਜਿਸ ਕਾਰਨ ਲੰਬੀਆਂ ਕਤਾਰਾਂ ਅਤੇ ਘੱਟੋ-ਘੱਟ 20 ਮਿੰਟ ਦੀ ਦੇਰੀ ਹੋਈ। Flight NZ436 ਵੀ ਪ੍ਰਭਾਵਿਤ ਹੋਈ।

Video