Glasson ਪਰਿਵਾਰ ਨੇ Westfield Albany ਵਿੱਚ $308 ਮਿਲੀਅਨ ਦੀ ਹਿੱਸੇਦਾਰੀ ਖਰੀਦੀ

ਨਿਊਜ਼ੀਲੈਂਡ ਦੇ ਵੱਡੇ ਫੈਸ਼ਨ ਰਿਟੇਲਰ Glassons ਦੇ ਸੰਸਥਾਪਕ Glasson ਪਰਿਵਾਰ ਨੇ Auckland ਦੇ Westfield Albany Shopping Centre ਵਿੱਚ 49% ਹਿੱਸੇਦਾਰੀ $308.36 ਮਿਲੀਅਨ ਵਿੱਚ ਖਰੀਦੀ ਹੈ।

ਇਹ ਹਿੱਸੇਦਾਰੀ Singapore ਦੇ ਸਰਕਾਰੀ ਨਿਵੇਸ਼ ਫੰਡ GIC ਤੋਂ ਖਰੀਦੀ ਗਈ ਹੈ। Scentre Group ਮਾਲ ਵਿੱਚ ਆਪਣੀ 51% ਹਿੱਸੇਦਾਰੀ ਬਰਕਰਾਰ ਰੱਖੇਗਾ।

140 ਦੁਕਾਨਾਂ ਵਾਲੇ ਇਸ ਮਾਲ ਦਾ ਸੌਦਾ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਵੱਡਾ single-asset retail property transaction ਦੱਸਿਆ ਜਾ ਰਿਹਾ ਹੈ।

Video