International News

International News

WhatsApp ਨੇ ਇੱਕ ਮਹੀਨੇ ‘ਚ ਰਿਕਾਰਡ 45 ਲੱਖ ਤੋਂ ਵੱਧ ਅਕਾਊਂਟ ਕੀਤੇ ਬੰਦ, ਜਾਣੋ ਕੀ ਹੈ ਕਾਰਨ?

ਮੈਟਾ ਦੀ ਮਲਕੀਅਤ ਵਾਲੀ ਐਪ ‘Whatsapp’ ਨੇ ਫਰਵਰੀ ‘ਚ 45 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ, ਜੋ ਪਿਛਲੇ ਮਹੀਨੇ ਬੈਨ ਕੀਤੇ ਖਾਤਿਆਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਹੈ।...

International News

ਅਮਰੀਕਾ ‘ਚ ਤੂਫ਼ਾਨ ਦਾ ਕਹਿਰ: 21 ਲੋਕਾਂ ਦੀ ਮੌਤ, 100 ਤੋਂ ਵੱਧ ਜਖ਼ਮੀ, 6 ਲੱਖ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ

ਅਮਰੀਕਾ ਵਿਚ ਇਕ ਵਾਰ ਫਿਰ ਤੂਫਾਨ ਅਤੇ ਬਵੰਡਰ ਨੇ ਬਹੁਤ ਤਬਾਹੀ ਮਚਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਏ ਤੂਫਾਨ ਕਾਰਨ ਦੱਖਣੀ-ਮੱਧ ਅਤੇ ਪੂਰਬੀ ਅਮਰੀਕਾ ‘ਚ ਮਰਨ...

International News

ਫੇਸਬੁੱਕ ਦਾ ਬਲੂ ਟਿੱਕ ਟਵਿਟਰ ਨਾਲੋਂ ਮਹਿੰਗਾ, ਜ਼ੁਕਰਬਰਗ ਦਾ ਪਲਾਨ ਤਿਆਰ, ਜਾਣੋ ਕਿੰਨਾ ਖਰਚ ਕਰਨਾ ਪਵੇਗਾ?

ਭਾਰਤ ‘ਚ ਫੇਸਬੁੱਕ ਯੂਜ਼ਰਸ ਨੂੰ ਜਲਦ ਹੀ ਝਟਕਾ ਲੱਗਣ ਵਾਲਾ ਹੈ। ਦਰਅਸਲ, ਮੇਟਾ ਹੁਣ ਫੇਸਬੁੱਕ ‘ਤੇ ਬਲੂ ਟਿੱਕ ਲਈ ਆਪਣੇ ਗਾਹਕਾਂ ਤੋਂ ਮੋਟੀ ਰਕਮ ਵਸੂਲਣ ਦੀ ਤਿਆਰੀ ਕਰ ਰਿਹਾ ਹੈ।...

International News

Instagram ਤੇ Facebook ‘ਤੇ ਖ਼ਰਾਬ ਪੋਸਟਾਂ ‘ਤੇ ਨਹੀਂ ਦਿਖਾਈ ਦੇਣਗੇ ਵਿਗਿਆਪਨ, ਮੈਟਾ ਨੇ ਪੇਸ਼ ਕੀਤਾ ਨਵਾਂ ਟੂਲ

ਸਰਕਾਰ ਅਤੇ ਕੰਪਨੀਆਂ ਵੀ ਕਿਸੇ ਵੀ ਹਾਨੀਕਾਰਕ ਅਤੇ ਮਾੜੀ ਪੋਸਟ ਬਾਰੇ ਬਹੁਤ ਸੁਚੇਤ ਹਨ। ਇਸ ਕਾਰਨ ਕੰਪਨੀਆਂ ਨਵੇਂ-ਨਵੇਂ ਬਦਲਾਅ ਕਰਦੀਆਂ ਰਹਿੰਦੀਆਂ ਹਨ। ਇਸ ਰੁਝਾਨ ਨੂੰ ਜਾਰੀ ਰੱਖਦੇ ਹੋਏ, ਮੈਟਾ...

International News

ਪੰਜਾਬ ਦੇ 700 ਵਿਦਿਆਰਥੀਆਂ ਦੇ ਫਰਜ਼ੀ ਵੀਜ਼ੇ ਤੋਂ ਬਾਅਦ, ਕੈਨੇਡਾ ‘ਚ ਨਵੇਂ ਨਿਯਮ, ਜਾਣੋ ਕਦੋਂ ਲਾਗੂ ਹੋਣਗੇ

ਕੈਨੇਡਾ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਚ ਧੋਖਾਧੜੀ ਦੇ ਖੁਲਾਸੇ ਤੋਂ ਬਾਅਦ ਓਨਟਾਰੀਓ ਦੇ ਸਰਕਾਰੀ ਕਾਲਜ ਨਵੇਂ ਨਿਯਮ ਬਣਾਉਣ ਜਾ ਰਹੇ ਹਨ। ਇਸ ਦਾ ਉਦੇਸ਼ ਭਾਰਤ ਸਮੇਤ ਹੋਰ ਦੇਸ਼ਾਂ ਤੋਂ...

International News

ਮਹਿਲਾ ਸਿੱਖ ਅਧਿਕਾਰੀ ਦੀ ਅਮਰੀਕੀ ਪੁਲਿਸ ਵਿਚ ਚੋਟੀ ਦੇ ਅਹੁਦੇ ‘ਤੇ ਤਾਇਨਾਤੀ

ਭਾਰਤੀ ਮੂਲ ਦੀ ਸਿੱਖ ਮਹਿਲਾ ਅਧਿਕਾਰੀ ਮਨਮੀਤ ਕੋਲੋਨ (37) (Manmeet Cologne) ਨੇ ਅਮਰੀਕੀ ਸੂਬੇ ਕਨੈਕਟੀਕਟ ਵਿਚ ਸਹਾਇਕ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਉਹ ਇਥੋਂ ਦੇ ਪੁਲਿਸ ਵਿਭਾਗ...

International News

ਅਮਰੀਕਾ ਦੇ ਸਕੂਲ ‘ਚ ਹੋਈ ਗੋਲੀਬਾਰੀ ‘ਚ 3 ਵਿਦਿਆਰਥੀਆਂ ਸਮੇਤ 6 ਲੋਕਾਂ ਦੀ ਮੌਤ, ਮਹਿਲਾ ਹਮਲਾਵਰ ਨੂੰ ਪੁਲਿਸ ਨੇ ਮਾਰਿਆ

ਅਮਰੀਕਾ ਦੇ ਸ਼ਹਿਰ ਨੈਸ਼ਵਿਲ ਦੇ ਇੱਕ ਨਿੱਜੀ ਕ੍ਰਿਸ਼ਚੀਅਨ ਸਕੂਲ ਵਿੱਚ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਤਿੰਨ ਵਿਦਿਆਰਥੀਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। AFP ਨਿਊਜ਼ ਏਜੰਸੀ ਮੁਤਾਬਕ...

International News

Mark Zuckerberg ਦੇ ਘਰ ਆਇਆ ਛੋਟਾ ਮਹਿਮਾਨ, ਫੇਸਬੁੱਕ ‘ਤੇ ਫੋਟੋ ਸ਼ੇਅਰ ਕਰ ਦੱਸਿਆ ਬੱਚੇ ਦਾ ਨਾਂ

ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਇਕ ਹੋਰ ਛੋਟਾ ਮਹਿਮਾਨ ਆਇਆ ਹੈ। ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਨੇ ਇਕ ਖੂਬਸੂਰਤ ਬੇਟੀ ਨੂੰ ਜਨਮ ਦਿੱਤਾ ਹੈ। ਜ਼ੁਕਰਬਰਗ ਨੇ ਫੇਸਬੁੱਕ ‘ਤੇ ਇਹ...

International News

ਇੰਟਰਨੈਸ਼ਨਲ ਕੋਰਟ ਨੇ ਰੂਸੀ ਰਾਸ਼ਟਰਪਤੀ ਪੁਤਿਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਕੀਤਾ ਜਾਰੀ, ਜੰਗੀ ਅਪਰਾਧ ਲਈ ਠਹਿਰਾਇਆ ਜ਼ਿੰਮੇਵਾਰ

ਰੂਸ ਤੇ ਯੂਕਰੇਨ ਵਿਚਾਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਦੋਵਾਂ ਵਿੱਚੋਂ ਕੋਈ ਵੀ ਮੁਲਕ ਝੁਕਣ ਲਈ ਤਿਆਰ ਨਹੀਂ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਯੂਕਰੇਨ ਵਿੱਚ...

International News

ਚੱਕਰਵਾਤੀ ਤੂਫਾਨ Freddy ਨੇ ਅਫਰੀਕੀ ਦੇਸ਼ ਮਾਲਾਵੀ ‘ਚ ਤਬਾਹੀ ਮਚਾਈ, 300 ਤੋਂ ਵੱਧ ਲੋਕਾਂ ਦੀ ਮੌਤ

ਸਿਰਫ ਦੋ ਕਰੋੜ ਦੀ ਆਬਾਦੀ ਵਾਲੇ ਗਰੀਬ ਅਫਰੀਕੀ ਦੇਸ਼ ਮਲਾਵੀ ਨੂੰ ਮੌਸਮ ਦੀ ਮਾਰ ਝੱਲਣੀ ਪਈ ਹੈ। ਹਾਲ ਹੀ ਵਿੱਚ ਆਏ ਚੱਕਰਵਾਤ ਫਰੈਡੀ ਨੇ ਇਸ ਭੂਮੀਗਤ ਦੇਸ਼ ਵਿੱਚ ਤਬਾਹੀ ਮਚਾਈ ਹੈ। ਹੁਣ ਤੱਕ 326...

Video