Author - RadioSpice

Global News

ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਏ,ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ!

SBS ਸਪੋਰਟਸ & ਕਲਚਰਲ ਕਲੱਬ ਵੱਲੋਂ ਸ਼ਾਨਦਾਰ ਵਿਸਾਖੀ ਮੇਲਾ 16 ਅਪ੍ਰੈਲ 2023 ਦਿਨ ਐਤਵਾਰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਆਕਲੈਂਡ)ਜਿਸ ਵਿੱਚ ਖੁੱਲਾ ਅਖਾੜਾ ਲਾਉਣ ਪਹੁੰਚ ਰਹੇ ਹਨ, ਰੰਗਲੇ...

India News

ਮੰਤਰੀ ਧਾਲੀਵਾਲ ਨੇ ਅੰਮ੍ਰਿਤਸਰ ਅਤੇ ਮੋਹਾਲੀ ਤੋਂ ਕੈਨੇਡਾ-ਯੂ.ਐਸ ਦੇ ਸ਼ਹਿਰਾਂ ਵਿਚਕਾਰ ਸਿੱਧੀਆਂ ਉਡਾਣਾਂ ਦੀ ਕੀਤੀ ਮੰਗ

ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਕੇਂਦਰ ਪਾਸੋਂ ਮੰਗ ਕੀਤੀ ਕਿ ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡਾ...

Local News

ਪੁਰਾਣੀ ਕਾਰ ਖ੍ਰੀਦਣ ਤੋਂ ਪਹਿਲਾਂ ਰਹੋ ਸਾਵਧਾਨ!!

ਆਕਲੈਂਡ ਆਕਲੈਂਡ ਦੇ ਹੜ੍ਹਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਗੱਡੀਆਂ ਹੜ੍ਹਾਂ ਦੇ ਪਾਣੀ ਕਾਰਨ ਨੁਕਸਾਨੀਆਂ ਗਈਆਂ ਹਨ। ਇੰਸ਼ੋਰੈਂਸ ਕਾਉਂਸਲ ਆਫ ਨਿਊਜੀਲੈਂਡ ਅਨੁਸਾਰ ਹੁਣ ਤੱਕ ਸੈਂਕੜੇ ਅਜਿਹੀਆਂ...

India News

ਅੱਜ CM ਮਾਨ ਤੇ HM ਅਮਿਤ ਸ਼ਾਹ ਦੀ ਹੋਵੇਗੀ ਮੀਟਿੰਗ, ਕਾਨੂੰਨ ਵਿਵਸਥਾ ਤੇ ਰਾਜਪਾਲ ਦੇ ਮੁੱਦੇ ‘ਤੇ ਹੋ ਸਕਦੀ ਹੈ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 2 ਮਾਰਚ (ਵੀਰਵਾਰ) ਨੂੰ ਦਿੱਲੀ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਕਿਆਸ ਹਨ ਕਿ ਇਸ ਮੀਟਿੰਗ ਦੌਰਾਨ ਸਰਹੱਦੀ ਸੂਬੇ ਵਿੱਚ...

Global News

New Zealand ਦੇ ਦੋ ਸਿੱਖ ਟੋਅ ਟਰੱਕ ਡਰਾਈਵਰ ਆਪਣੇ ਸਾਬਕਾ ਬੌਸ ਖਿਲਾਫ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚੇ.

New Zealand ਦੇ ਦੋ ਸਿੱਖ ਟੋਅ ਟਰੱਕ ਡਰਾਈਵਰ ਆਪਣੇ ਸਾਬਕਾ ਬੌਸ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲੈ ਕੇ ਜਾ ਰਹੇ ਹਨ, ਇਹ ਕਹਿੰਦੇ ਹੋਏ ਕਿ ਉਸਨੇ ਉਨ੍ਹਾਂ ਦੇ ਮੈਨੇਜਰ ਦੁਆਰਾ ਨਸਲੀ ਸ਼ੋਸ਼ਣ...

Local News

ਆਕਲੈਂਡ ਵਾਸੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜਾਨ ਗੁਆਉਣ ਵਾਲੇ ਵਲੰਟੀਅਰ ਫਾਇਰ ਫਾਇਟਰ ਦੇ ਸਨਮਾਨ ਵਿੱਚ ‘ਸੈਲੀਬਰੇਸ਼ਨ ਆਫ ਲਾਈਫ’ ਸਮਾਗਮ ਦਾ ਆਯੋਜਨ

ਆਕਲੈਂਡ ਸਾਈਕਲੋਨ ਗੈਬਰੀਆਲ ਦੌਰਾਨ ਹੜ੍ਹ ਪੀੜਿਤਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਤੇ ਇਸ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਵਲੰਟੀਅਰ ਫਾਇਰ ਫਾਈਟਰ ਕਰੇਗ...

Sports News

ਮੁੰਬਈ ਇੰਡੀਅਨਜ਼ ਨੂੰ ਲੱਗਿਆ ਵੱਡਾ ਝਟਕਾ, ਸੱਟ ਕਾਰਨ IPL ਦੇ 16ਵੇਂ ਸੀਜ਼ਨ ਤੋਂ ਬਾਹਰ ਹੋਏ ਜਸਪ੍ਰੀਤ ਬੁਮਰਾਹ

 IPL 2023 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ 16ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ। ਬੁਮਰਾਹ ਲੰਬੇ...

Global News

ਦਿੱਲੀ ਦੇ ਕੈਬਿਨੇਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫਾ

ਦਿੱਲੀ ਦੇ ਕੈਬਿਨੇਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਅਸਤੀਫਾ ਦੇ ਦਿੱਤਾ ਹੈ। ਇਹ ਅਸਤੀਫਾ ਉਸ ਸਮੇਂ ਦਿੱਤਾ ਹੈ ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਐਤਵਾਰ ਨੂੰ...

Local News

ਇਮੀਗਰੇਸ਼ਨ ਨਿਊਜ਼ੀਲੈਂਡ ਨੇ ਟੈਂਪਰੇਰੀ ਵਰਕਰਾਂ ਦੇ ਹੱਕ `ਚ ਵਰਕ ਵੀਜ਼ੇ ਲਈ ਕੀਤੀਆਂ ਦੋ ਹੋਰ ਅਹਿਮ ਤਬਦੀਲੀਆਂ

ਇਮੀਗਰੇਸ਼ਨ ਨਿਊਜ਼ੀਲੈਂਡ ਨੇ ਟੈਂਪਰੇਰੀ ਵਰਕਰਾਂ ਦੇ ਹੱਕ ‘ਚ ਦੋ ਹੋਰ ਮਹੱਤਵਪੂਰਨ ਨਵੀਂਆਂ ਵੀਜ਼ਾ ਤਬਦੀਲੀਆਂ ਕਰ ਦਿੱਤੀਆਂ ਹਨ, ਜਿਸ ਨਾਲ ਅਜਿਹੇ ਲੋਕਾਂ ਨੂੰ ਫਾਇਦਾ ਮਿਲਣ ਦੀਆਂ...

Global News

ਗੋਇੰਦਵਾਲ ਜੇਲ੍ਹ ‘ਚ 2 ਗੈਂਗਸਟਰਾਂ ਦੇ ਕਤਲ ਮਗਰੋਂ ਵੱਡੀ ਕਾਰਵਾਈ, ਡਿਪਟੀ ਜੇਲ੍ਹ ਸੁਪਰਡੈਂਟ ਮੁਅੱਤਲ

Tarn Taran News : ਬੀਤੇ ਦਿਨੀਂ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ‘ਚ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ ‘ਤੇ...

Video