Author - RadioSpice

Sports News

424 ਦਿਨਾਂ ਬਾਅਦ ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, ਟੈਸਟ ‘ਚ ਲਾਇਆ ਅਰਧ ਸੈਂਕੜਾ

ਸ਼ਨੀਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਜਿਸ ਪਲ਼ ਦਾ ਕ੍ਰਿਕਟ ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਸਨ। ਵਿਰਾਟ ਕੋਹਲੀ ਨੇ 424 ਦਿਨਾਂ ਬਾਅਦ ਟੈਸਟ ਕ੍ਰਿਕਟ ਵਿੱਚ ਆਪਣਾ ਪਹਿਲਾ...

Local News

ਸਾਵਧਾਨ, ਪੁਲਿਸ ਨੇ ਇਸ ਬੀਅਰ ਨੂੰ ਲੈਕੇ ਕੀਤੀ ਚੇਤਾਵਨੀ ਜਾਰੀ

ਡਿਟੈਕਟਿਵ ਇੰਸਪੈਕਟਰ ਕ੍ਰਿਸ ਬੇਰੀ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਜੇ ‘ਹਨੀ ਬੇਅਰ ਹਾਊਸ ਬੀਅਰ ਦੀ 473 ਐਮ ਐਲ ਦੀ ਪੈਕਿੰਗ ਵਾਲੀ ਬੀਅਰ ਤੁਹਾਨੂੰ ਕਿਤੇ ਮਿਲੇ ਤਾਂ ਇਸ ਨੂੰ ਨਾ ਪੀਤਾ ਜਾਏ...

India News

ਇੱਕ ਵਾਰ ਫਿਰ ਉੱਠੀ ਪੰਜਾਬ ‘ਚ ਅਫੀਮ ਦੀ ਖੇਤੀ ਦੀ ਮੰਗ, ਨਵਜੋਤ ਕੌਰ ਨੇ ਕੀਤੀ ਹਿਮਾਇਤ, ਕਿਹਾ ਵਧੇਗਾ ਰੈਵਨਿਉ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਮਾਨ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਸੂਬੇ ਵਿੱਚ ਅਫੀਮ ਦੀ...

International News

ਤੀਸਰੀ ਵਾਰ ਚੀਨ ਦੇ ਰਾਸ਼ਟਰਪਤੀ ਚੁਣੇ ਗਏ ਸ਼ੀ ਜਿਨਪਿੰਗ, 4 ਦਹਾਕਿਆਂ ਤੋਂ ਚੱਲੀ ਆ ਰਹੀ ਪ੍ਰੰਪਰਾ ਨੂੰ ਤੋੜਿਆ

ਸ਼ੀ ਜਿਨਪਿੰਗ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਚੁਣੇ ਗਏ ਹਨ। ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੇ ਲਗਭਗ 3,000 ਮੈਂਬਰਾਂ ਨੇ ਸ਼ੀ ਜਿਨਪਿੰਗ ਨੂੰ ਰਾਸ਼ਟਰਪਤੀ ਚੁਣਨ ਲਈ ਸਰਬਸੰਮਤੀ ਨਾਲ ਵੋਟ...

India News

Tech Mahindra ਦੇ ਨਵੇਂ MD ਅਤੇ CEO ਦਾ ਐਲਾਨ, Infosys ਦੇ ਸਾਬਕਾ ਪ੍ਰਧਾਨ ਮੋਹਿਤ ਜੋਸ਼ੀ ਸੰਭਾਲਣਗੇ ਜ਼ਿੰਮੇਵਾਰੀ

ਆਈਟੀ ਕੰਪਨੀ ਟੇਕ ਮਹਿੰਦਰਾ ਨੇ ਸ਼ਨੀਵਾਰ ਨੂੰ ਨਵੇਂ ਐਮਡੀ ਅਤੇ ਸੀਈਓ ਦੇ ਨਾਂ ਦਾ ਐਲਾਨ ਕੀਤਾ। ਕੰਪਨੀ ਦੀ ਤਰਫੋਂ ਇਨਫੋਸਿਸ ਦੇ ਸਾਬਕਾ ਪ੍ਰਧਾਨ ਮੋਹਿਤ ਜੋਸ਼ੀ ਨੂੰ ਐਮਡੀ ਅਤੇ ਸੀਈਓ ਨਿਯੁਕਤ ਕੀਤਾ...

India News

22 ਮਾਰਚ ਨੂੰ 2 ਘੰਟੇ ਲਈ ਪੰਜਾਬ ਵਿਧਾਨ ਸਭਾ ‘ਚ ਨਸ਼ੇ ਦੇ ਮੁੱਦੇ ‘ਤੇ ਹੋਵੇਗੀ ਚਰਚਾ , ਸਿਹਤ ਮੰਤਰੀ ਨੇ ਬਹਿਸ ਕਰਨ ਦੀ ਕੀਤੀ ਸੀ ਮੰਗ

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਨਸ਼ਿਆਂ ਦੇ ਮੁੱਦੇ ‘ਤੇ ਬਹਿਸ ਕਰਨ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਇਸ ਮੰਗ ਨੂੰ ਸਵੀਕਾਰ ਕਰ...

Local News

ਐਮੀਰੇਟਸ ਏਅਰਲਾਈਨਜ਼ ਖਿਲਾਫ ਕੀਤੀ ਸ਼ਿਕਾਇਤ ‘ਤੇ ਟੌਰੰਗਾ ਵਾਸੀ ਨੂੰ ਮਿਲਿਆ $13,555 ਦਾ ਹਰਜਾਨਾ

ਐਮਰੀਟੇਸ ਵਲੋਂ ਦਿਖਾਏ ਗਲਤ ਇਸ਼ਤਿਹਾਰ ਦੇ ਕਾਰਨ ‘ਫੇਅਰ ਟਰੈਡਿੰਗ ਐਕਟ’ ਨਿਯਮਾਂ ਅਧੀਨ ਏਅਰਲਾਈਨ ਨੂੰ $13,555 ਦਾ ਹਰਜਾਨਾ ਆਪਣੇ ਗ੍ਰਾਹਕ ਨੂੰ ਅਦਾ ਕਰਨ ਦੇ ਹੁਕਮ ਹੋਏ ਹਨ। ਦਰਅਸਲ...

Global News India News

ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ

ਪੰਜਾਬ ਸਰਕਾਰ ਨੇ ਸੂਬੇ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਇਕ ਵਾਰ ਫਿਰ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸੂਬਾ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਮਹਿਲਾ...

India News

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਵੀ ਰਹੇਗਾ ਜਾਰੀ, ਸਾਬਕਾ ਸੀਐਮ ਚੰਨੀ ਖਿਲਾਫ਼ ਉਠਾਇਆ ਜਾ ਸਕਦਾ ਐੱਲਓਸੀ ਦਾ ਮੁੱਦਾ

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਵੀ ਜਾਰੀ ਰਹੇਗਾ। ਬੀਤੇ ਕੱਲ੍ਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦਾ ਪੂਰਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਅੱਜ...

International News

ਅਮਰੀਕਾ ‘ਚ ਨਵਾਂ ਬੈਂਕਿੰਗ ਸੰਕਟ, ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ, ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਮੱਚੀ ਹਲਚਲ

ਅਮਰੀਕਾ ਵਿੱਚ ਇੱਕ ਨਵਾਂ ਬੈਂਕਿੰਗ ਸੰਕਟ ਸ਼ੁਰੂ ਹੋ ਗਿਆ ਹੈ। ਸਿਲੀਕਾਨ ਵੈਲੀ ਬੈਂਕ (SVB), ਜੋ ਕਿ ਉੱਥੋਂ ਦੇ ਚੋਟੀ ਦੇ 16 ਬੈਂਕਾਂ ‘ਚੋਂ ਇੱਕ ਹੈ, ਨੂੰ ਰੈਗੂਲੇਟਰ ਦੁਆਰਾ ਤੁਰੰਤ ਬੰਦ ਕਰ...

Video