Author - RadioSpice

India News

ਨਾਗਪੁਰ ਦੀ ਸੋਲਰ ਕੰਪਨੀ ‘ਚ ਭਿਆਨਕ ਧਮਾਕਾ, ਕੰਮ ਕਰ ਰਹੇ 9 ਲੋਕਾਂ ਦੀ ਮੌਤ; 3 ਜ਼ਖ਼ਮੀ

ਮਹਾਰਾਸ਼ਟਰ ਦੇ ਨਾਗਪੁਰ ‘ਚ ਬਜ਼ਾਰਗਾਓਂ ਨੇੜੇ ਇਕ ਸੋਲਰ ਵਿਸਫੋਟਕ ਕੰਪਨੀ ‘ਚ ਐਤਵਾਰ ਸਵੇਰੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ...

India News

26 ਸਾਲਾਂ ਬਾਅਦ ਸਰਕਾਰੀ ਦੌਰੇ ‘ਤੇ ਭਾਰਤ ਆਏ ਓਮਾਨ ਦੇ ਸੁਲਤਾਨ, PM ਮੋਦੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

ਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ (16 ਦਸੰਬਰ) ਨੂੰ ਸਰਕਾਰੀ ਦੌਰੇ ‘ਤੇ ਭਾਰਤ ਆਏ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ...

Sports News

INDW vs ENGW: ਭਾਰਤ ਨੇ ਇੰਗਲੈਂਡ ਨੂੰ ਟੈਸਟ ‘ਚ 347 ਦੌੜਾਂ ਨਾਲ ਦਿੱਤੀ ਕਰਾਰੀ ਮਾਤ, ਸਭ ਤੋਂ ਵੱਡਾ ਬਣਾਇਆ ਰਿਕਾਰਡ

ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਇਕੋ-ਇਕ ਟੈਸਟ ਮੈਚ ਮੁੰਬਈ ਦੀ ਡੀਵਾਈ ਪਾਟਿਲ ਸਪੋਰਟਸ ਅਕੈਡਮੀ ‘ਚ ਖੇਡਿਆ ਗਿਆ। ਮੈਚ ਵਿੱਚ ਮੇਜ਼ਬਾਨ ਭਾਰਤ ਨੇ ਇੰਗਲੈਂਡ ਨੂੰ 347 ਦੌੜਾਂ...

India News

Krutrim : ChatGPT ਤੇ Bard ਨੂੰ ਫਿਰ ਮਿਲੇਗੀ ਸਖ਼ਤ ਟੱਕਰ, Ola ਨੇ ਲਾਂਚ ਕੀਤਾ ਆਪਣਾ AI ਮਾਡਲ, ਜਾਣੋ ਡਿਟੇਲ

ਪਿਛਲੇ ਕੁਝ ਮਹੀਨਿਆਂ ਵਿੱਚ AI ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਲਗਭਗ ਸਾਰੀਆਂ ਤਕਨੀਕੀ ਕੰਪਨੀਆਂ ਬਦਲਦੀ ਤਕਨਾਲੋਜੀ ਨੂੰ ਅਪਣਾ ਰਹੀਆਂ ਹਨ ਤੇ ਆਪਣੇ ਗਾਹਕਾਂ ਲਈ ਨਵੇਂ ਅਪਡੇਟਜ਼ ਲਿਆ ਰਹੀਆਂ ਹਨ।...

India News

ਬਿਜਲੀ ਵਿਭਾਗ ਦੀ ਲਾਪਰਵਾਹੀ ਨਾਲ ਗਈ ਜਾਨ ਤਾਂ 30 ਦਿਨਾਂ ਦੇ ਅੰਦਰ ਹੋਵੇਗਾ ਮੁਆਵਜ਼ੇ ਦਾ ਭੁਗਤਾਨ, PSPCL ਨੇ ਹਾਈ ਕੋਰਟ ‘ਚ ਦਿੱਤੀ ਜਾਣਕਾਰੀ

ਹੁਣ ਪੰਜਾਬ ‘ਚ ਬਿਜਲੀ ਵਿਭਾਗ ਦੀ ਢਿੱਲ ਕਾਰਨ ਕਿਸੇ ਵੀ ਨਾਗਰਿਕ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਮੁਆਵਜ਼ਾ ਰਾਸ਼ੀ ਕਰਮਚਾਰੀ ਮੁਆਵਜ਼ਾ ਐਕਟ ਤਹਿਤ ਜਾਰੀ ਕੀਤੀ ਜਾਵੇਗੀ।...

India News

ਸੰਸਦ ਦੀ ਸੁਰੱਖਿਆ ‘ਚ ਕਮੀ ਦਾ ਕਾਰਨ ਬੇਰੁਜ਼ਗਾਰੀ’, ਰਾਹੁਲ ਗਾਂਧੀ ਨੇ ਕੇਂਦਰ ‘ਤੇ ਵਿੰਨ੍ਹਿਆ ਨਿਸ਼ਾਨਾ

ਰਾਹੁਲ ਗਾਂਧੀ ਨੇ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਤੇ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ...

Local News

ਟਰਾਂਸਪੋਰਟ ਮੰਤਰੀ ਸਿਮਓਨ ਬ੍ਰਾਊਨ ਨੇ ਦੇਸ਼ ਭਰ ਵਿੱਚ ਸਾਈਕਲ ਚਲਾਉਣ, ਪੈਦਲ ਚੱਲਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਦਰਜਨਾਂ ਕੌਂਸਲ ਪ੍ਰੋਜੈਕਟਾਂ ‘ਤੇ ਲਾਈ ਰੋਕ

ਨਵੀਂ ਸਰਕਾਰ ਦੇ ਟਰਾਂਸਪੋਰਟ ਮੰਤਰੀ ਨੇ ਦੇਸ਼ ਭਰ ਵਿੱਚ ਸਾਈਕਲ ਚਲਾਉਣ, ਪੈਦਲ ਚੱਲਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਦਰਜਨਾਂ ਕੌਂਸਲ ਪ੍ਰੋਜੈਕਟਾਂ ‘ਤੇ...

India News

ਆਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਲਾਵਾਂ ਦੌਰਾਨ ਲਹਿੰਗਾ ਤੇ ਘੱਗਰਾ ਪਾਉਣ ‘ਤੇ ਲੱਗੀ ਪਾਬੰਦੀ

ਪੰਜ ਸਿੰਘ ਸਾਹਿਬਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਚ ਸਿੱਖ ਮਰਿਆਦਾ ਦੇ ਨਾਲ ਆਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨੰਦੇੜ ਸਾਹਿਬ ਵਿਚ ਬੈਠਕ ਦੇ ਬਾਅਦ ਪਾਸ...

International News

ਸਨੈਪਚੈਟ ‘ਤੇ ਸਟ੍ਰੀਕ ਨੂੰ ਬਰਕਰਾਰ ਰੱਖਣ ‘ਚ ਮਦਦ ਕਰੇਗਾ ਇਹ ਨਵਾਂ ਫੀਚਰ, ਬਲੈਕ ਫੋਟੋਆਂ ਭੇਜਣ ਵਾਲੇ ਜਰੂਰ ਜਾਣ ਲੈਣ ਇਹ ਅਪਡੇਟ

ਕੰਪਨੀ ਨੇ ਸਨੈਪਚੈਟ ਯੂਜ਼ਰਸ ਲਈ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ। ਹਾਲਾਂਕਿ, ਇਹ ਵਿਸ਼ੇਸ਼ਤਾ ਫਿਲਹਾਲ ਪ੍ਰੀਮੀਅਮ ਉਪਭੋਗਤਾਵਾਂ ਤੱਕ ਹੀ ਸੀਮਿਤ ਹੈ। ਦਰਅਸਲ, ਕੰਪਨੀ ਪ੍ਰੀਮੀਅਮ ਉਪਭੋਗਤਾਵਾਂ ਨੂੰ...

Sports News

ਵਿਸ਼ਵ ਪੱਧਰ ’ਤੇ ਖੇਡਾਂ ‘ਚ ਨਿੱਤ ਨਵੇਂ ਰਿਕਾਰਡ ਸਿਰਜ ਰਹੀਆਂ ਹਨ ਭਾਰਤੀ ਖਿਡਾਰਨਾਂ

ਓਲੰਪਿਕ ਖੇਡਾਂ ਨਾਲ ਜੁੜੇ ਮਿਥਿਹਾਸ ਅਤੇ ਇਤਿਹਾਸ ਨੂੰ ਵਾਚਿਆਂ ਪਤਾ ਚੱਲਦਾ ਹੈ ਕਿ ਵਿਸ਼ਵ ਪੱਧਰ ’ਤੇ ਔਰਤਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਪੁਰਾਤਨ ਸਮੇਂ ਤੋਂ ਹੀ ਵਰਜਿਤ ਸੀ | ਉਸ ਵੇਲੇ ਤੋਂ ਹੀ...

Video