Author - RadioSpice

India News

ਆਪ ਪੰਜਾਬ ਨੂੰ ਮਿਲਿਆ ਨਵਾਂ ਸੂਬਾ ਕਾਰਜਕਾਰੀ ਪ੍ਰਧਾਨ, ਹੋਰ ਅਹੁਦਿਆਂ ਦੀ ਵੀ ਹੋਈ ਵੰਡ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਪਾਰਟੀ ਵੱਲੋਂ ਵੱਖ-ਵੱਖ ਅਹੁਦਿਆਂ ਉੱਪਰ ਸੂਬੇ ਦੇ ਨੌਜਵਾਨ ਅਤੇ ਪੁਰਾਣੇ ਆਗੂਆਂ ਨੂੰ ਨਿਯੁਕਤ ਕਰ ਦਿੱਤਾ ਗਿਆ।...

Global News

Shubman Gill ਨੂੰ ਵੱਡਾ ਝਟਕਾ, ICC ਨੇ ਕ੍ਰਿਕਟਰ ‘ਤੇ ਲਗਾਇਆ ਭਾਰੀ ਜੁਰਮਾਨਾ, ਜਾਣੋ ਮਾਮਲਾ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦਾ ਅੰਪਾਇਰ ਦੇ ਫੈਸਲੇ ‘ਤੇ ਸਵਾਲ ਚੁੱਕਣਾ ਭਾਰੀ ਪੈ ਗਿਆ ਹੈ। ਦੱਸ ਦੇਈਏ ਕਿ ਆਈਸੀਸੀ ਨੇ ਇਸ ਐਕਟ ਲਈ ਗਿੱਲ ਦੀ ਮੈਚ ਫੀਸ...

Global News Local News

ਹੁਣ ਵਧੇ ਬੱਚਿਆਂ ਦੇ ਵੀ ਹਿੰਸਾ ਦੇ ਮਾਮਲੇ, ਆਕਲੈਂਡ ਮੈਕਡੋਨਲਡਜ਼ ਦੇ ਬਾਹਰ 12 ਸਾਲਾ ਬੱਚੀ ਦੀ ਕੁੱਟਮਾਰ, ਖੂਨ ਨਾਲ ਲੱਥਪੱਥ

ਇੱਕ ਫਿਲੀਪੀਨੋ ਪਰਿਵਾਰ ਜੋ ਹਾਲ ਹੀ ਵਿੱਚ ਨਿਊਜ਼ੀਲੈਂਡ ਗਿਆ ਹੈ, ਉਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਆਕਲੈਂਡ ਮੈਕਡੋਨਲਡਜ਼ ਦੇ ਬਾਹਰ ਉਨ੍ਹਾਂ ਦੇ 12 ਸਾਲਾ ਬੱਚੀ ਨੂੰ ਬੇਰਹਿਮੀ ਨਾਲ ਕੁੱਟੇ ਜਾਣ...

India News International News

ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ‘ਤੇ ਅੜੇ ਪਹਿਲਵਾਨ, ਸਰਕਾਰ ਨੂੰ 15 ਜੂਨ ਤੱਕ ਦਾ ਅਲਟੀਮੇਟਮ

ਪਹਿਲਵਾਨਾਂ ਦੇ ਸਮਰਥਨ ਵਿੱਚ ਸ਼ਨੀਵਾਰ (10 ਜੂਨ) ਨੂੰ ਸੋਨੀਪਤ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਮਹਾਪੰਚਾਇਤ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਨੇ 15 ਜੂਨ ਤੱਕ ਕੋਈ ਫੈਸਲਾ...

Global News

Punjab Cabinet Meeting: ਪੰਜਾਬ ਸਰਕਾਰ 14 ਹਜ਼ਾਰ ਅਧਿਆਪਕਾਂ ਨੂੰ ਕਰੇਗੀ ਪੱਕਾ, ਜਾਣੋ ਕੌਣ-ਕੌਣ ਹੋਣਗੇ ਸ਼ਾਮਲ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਸ਼ਨੀਵਾਰ ਨੂੰ ਮਾਨਸਾ ਵਿਖੇ ਹੋਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਚੰਡੀਗੜ੍ਹ ਵਿੱਚ ਮੀਟਿੰਗਾਂ ਹੁੰਦੀਆਂ ਸਨ, ਪਰ ਹੁਣ...

Global News India News

ਮਲੋਟ ‘ਚ ਵੱਡੀ ਵਾਰਦਾਤ: 3 ਨਕਾਬਪੋਸ਼ ਲੁਟੇਰਿਆਂ ਨੇ ਘਰ ‘ਚ ਵੜ ਕੇ ਡਾਕਟਰ ਦਾ ਕੀਤਾ ਕਤਲ

 ਪੰਜਾਬ ਵਿੱਚ ਹਰ ਰੋਜ਼ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਮੁਕਤਸਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਬੁਰਜ ਸਿੱਧਵਾਂ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਘਰ ਵਿਚ ਵੜ ਕੇ ਇਕ...

Global News India News

Ludhiana: ATM ‘ਚ ਨਕਦੀ ਜਮ੍ਹਾ ਕਰਵਾਉਣ ਵਾਲੀ ਕੰਪਨੀ ਵੈਨ ‘ਚੋਂ ਲੁੱਟੇ ਗਏ ਕਰੋੜਾਂ, ਜਾਣੋ ਪੂਰਾ ਮਾਮਲਾ

 ਪੰਜਾਬ ਦੇ ਲੁਧਿਆਣਾ ‘ਚ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ...

Global News India News

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਦਾ ‘ਆਪ’ ਸਰਕਾਰ ‘ਤੇ ਆਰੋਪ ,ਸਿਹਤ ਕੇਂਦਰਾਂ ਨੂੰ ਬਣਾ ਦਿੱਤਾ ‘ਮੁਹੱਲਾ ਕਲੀਨਿਕਾਂ’

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਿਹਤ ਦੇ ਮਾਮਲੇ ‘ਚ ਰਾਜਨੀਤੀ ਕਰਨ ਦਾ ਆਰੋਪ ਲਗਾਇਆ ਹੈ। ਮਾਂਡਵੀਆ ਨੇ ਕਿਹਾ ਕਿ ਕੇਂਦਰ ਦੇ...

India News

ਲੰਡਨ ਦੇ ਇਸ ਆਰਟਿਸਟ ਨੇ ਬਣਾਇਆ ਸੀ Sidhu Moosewala ਦਾ Diamond Portrait, ਜਾਣੋ ਉਸ ਕਲਾਕਾਰ ਬਾਰੇ

Sidhu Moose Wala ਦੇ ਫੈਨ ਦੁਨੀਆ ਦੇ ਹਰ ਕੋਨੇ ‘ਚ ਹਨ। ਸਿੰਗਰ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਸ ਦੇ ਚਾਹੁਣ ਵਾਲਿਆਂ ‘ਚ ਕੋਈ ਕਮੀ ਨਹੀਂ ਆਈ। ਪਰ ਕਈ ਫੈਨ ਹੁੰਦੇ ਨੇ ਜੋ ਆਪਣੇ ਫੇਵਰੇਟ...

Global News India News

ਹੁਣ ਸੜਕ ਹਾਦਸਿਆਂ ‘ਚ ਨਹੀਂ ਜਾਣਗੀਆਂ ਕੀਮਤੀ ਜਾਨਾਂ ! ਪੁਲਿਸ ‘ਚ ਬਣਾਈ ਜਾਵੇਗੀ ‘ਸੜਕ ਸੁਰੱਖਿਆ ਫੋਰਸ’

ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜਾਂਦੀਆਂ ਕੀਮਤੀ ਜਾਨਾਂ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ CM Bhagwant Mann ਨੇ ਸੂਬੇ ਦੀਆਂ ਸੜਕਾਂ ਉਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸਮਰਪਿਤ ‘ਸੜਕ...

Video